ਮਾਤਾ ਰਣਜੀਤ ਕੌਰ ਦਾ ਭੋਗ ਅਤੇ ਅੰਤਿਮ ਅਰਦਾਸ ਕੱਲ ਵੱਖ-ਵੱਖ ਸ਼ਖਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਸੁਖਬੀਰ ਸਿੰਘ ਥੂਹੀ
ਪਿਛਲੇ ਦਿਨੀ ਅਧਿਆਪਕ ਹਰਜਿੰਦਰ ਸਿੰਘ ਜਿਨਾਂ ਦੇ ਮਾਤਾ ਰਣਜੀਤ ਕੌਰ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਜਿਸ ਤੋਂ ਬਾਅਦ ਵੱਖ-ਵੱਖ ਸ਼ਖਸ਼ੀਅਤਾਂ ਨੇ ਉਨਾਂ ਦੇ ਸਪੁੱਤਰ ਅਧਿਆਪਕ ਮਾਸਟਰ ਹਰਜਿੰਦਰਸਿੰਘ ਭਿੰਦੀ ਅਤੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਚ
ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਟੌਹੜਾ, ਬਲਾਕ ਸਿੱਖਿਆ ਅਫਸਰ ,ਅਖਤਰ ਸਲੀਮ, ਜਸਪਾਲ ਧਾਰੋਕੀ,ਮਾਸਟਰ ਭਪਿੰਦਰ ਭੋਲੂ,ਧਰਮਿੰਦਰ ਕਲੇਰ ,ਮਾਸਟਰ ਹਰਜਿੰਦਰ ਸਿੰਦਾ ਬਾਗੜੀਆ ,ਮਾਸਟਰ ਰਜੇਸ਼ ,ਮਾਸਟਰ ਗੁਰਵਿੰਦਰ ਅੱਚਲ ,
ਮਾਸਟਰ ਅਵਤਾਰ ਤਾਰੀ
ਅਤੇ ਅਧਿਆਪਕ ਯੂਨੀਅਨ ਅਤੇ ਪਿਸੌਰਾ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸ਼ਖਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ



Post a Comment